Mirror 365 - NEWS THAT MATTERS

Dear Friends, Mirror365 launches new logo animation for its web identity. Please view, LIKE and share. Best Regards www.mirror365.com

Posted by Surinder Verma on Wednesday, June 17, 2020

ਮਾਵੀ ਰਿਕਾਰਡਜ਼ ਵਾਲਾ ਮਾਵੀ ਸਾਬ

0
78

ਮਾਵੀ ਰਿਕਾਰਡਜ਼ ਵਾਲਾ ਮਾਵੀ ਸਾਬ [ Mavee Saab ] ਜਲਦੀ ਆਪਣਾ ਡੈਬਿਊ ਟਰੈਕ “Unique ਜੱਟ “ female ਸਿੰਗਰ ਗੁਰਲੇਜ਼ ਅਖ਼ਤਰ ਨਾਲ ਰੀਲੀਜ਼ ਕਰ ਰਹੇ ਹਨ ਜਿਸਦਾ ਕੀ ਮਿਊਜ਼ਿਕ ਟਰਬਨ ਬੀਟਸ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਹ ਗੀਤ ਮਸ਼ਹੂਰ ਗੀਤਕਾਰ ਵਿੱਕੀ ਧਾਲੀਵਾਲ ਵੱਲੋ ਲਿਖਿਆ ਹੈ ਤੇ Mavee Saab ਮਿਊਜ਼ਿਕ ਕੰਪਨੀ Mavee Records 2020 ਵਿੱਚ ਸਟਾਰਟ ਕੀਤੀ ਸੀ ਤੇ ਇਸ ਕੰਪਨੀ ਨੇ ਹੁਣ ਤੱਕ ਲਗਭਗ 46 ਮਿਲੀਅਨ youyube view ਹੋ ਚੁੱਕੇ ਹਨ ਜਿਸ ਵਿੱਚ ਸਭ ਤੋ ਵੱਧ ਚਲਣ ਵਾਲਾ ਗੀਤ ਆਰ ਨੈਤ ਦਾ ਬਾਪੂ ਬੰਬ ਬੰਦਾ ਹੈ ,