Mirror 365 - NEWS THAT MATTERS

Dear Friends, Mirror365 launches new logo animation for its web identity. Please view, LIKE and share. Best Regards www.mirror365.com

Posted by Surinder Verma on Wednesday, June 17, 2020

ਲਾਇਨਜ਼ ਕਲੱਬ ਮੋਹਾਲੀ ਐਸ ਏ ਐਸ ਨਗਰ ਦੇ ਮੈਂਬਰ MJF ਲਾਇਨ ਜੇ.ਪੀ.ਐਸ. ਸਹਿਦੇਵ ਜੀ ਦੇ ਜਨਮ ਦਿਨ ‘ਤੇ ਉਹਨਾਂ ਵੱਲੋਂ ਰੁੱਖ ਲਗਾਉਨ ਦੀ ਇਛਾ ਨੂੰ ਪੂਰਾ ਕਰਦਿਆਂ ਕਲੱਬ ਵੱਲੋਂ 5ਵਾਂ ਵਾਤਾਵਰਣ ਪ੍ਰੋਜੈਕਟ

0
255

ਮਿਤੀ 26.07.2022/ਮੋਹਾਲੀ

ਲਾਇਨਜ਼ ਕਲੱਬ ਮੋਹਾਲੀ ਐਸ ਏ ਐਸ ਨਗਰ ਦੇ ਮੈਂਬਰ MJF ਲਾਇਨ ਜੇ.ਪੀ.ਐਸ. ਸਹਿਦੇਵ ਜੀ ਦੇ ਜਨਮ ਦਿਨ ‘ਤੇ ਉਹਨਾਂ ਵੱਲੋਂ ਰੁੱਖ ਲਗਾਉਨ ਦੀ ਇਛਾ ਨੂੰ ਪੂਰਾ ਕਰਦਿਆਂ ਕਲੱਬ ਵੱਲੋਂ 5ਵਾਂ ਵਾਤਾਵਰਣ ਪ੍ਰੋਜੈਕਟ
🌴🌳🌲
ਰੁੱਖ ਲਗਾਓ ਜੀਵਨ ਬਚਾਉ ਦੀ ਮੁਹਿੰਮ ਨੂੰ
🌴🌳🌲
ਉਹਨਾਂ ਦੀ ਰਿਹਾਇਸ਼ # H.N.- 469, ਫੇਜ਼-4, ਦੇ ਸਾਹਮਣੇ ਪਾਰਕ ਵਿੱਚ 20 ਛਾਂ ਵਾਲੇ ਅਤੇ ਫੁੱਲਾਂ ਵਾਲੇ ਪੌਦੇ ਲਗਾਏ ।
ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਆਪਣੇ ਜਨਮ ਦਿਨ ਦੀਆਂ ਮੁਬਾਰਕਾਂ/ਸ਼ੁਭਕਾਮਨਾਵਾਂ ਲੈਣ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਅਤੇ ਸ਼ਹਿਰ ਨੂੰ ਹੋਰ ਸਵੱਛ ਅਤੇ ਹਰਿਆ ਭਰਿਆ ਬਣਾਉਣ ।

ਇਸ ਮੌਕੇ ਲਾਇਨ ਜਸਵਿੰਦਰ ਸਿੰਘ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਗੁਰਚਰਨ ਸਿੰਘ, ਲਾਇਨ ਡੀ. ਐਸ. ਚੰਡੋਕ, ਲਾਇਨ ਜੇ. ਪੀ. ਐਸ. ਸਹਿਦੇਵ, ਲਾਇਨ ਅਮਿਤ ਨਰੂਲਾ, ਲਾਇਨ ਕੇ. ਕੇ. ਅਗਰਵਾਲ ਅਤੇ ਫੇਜ਼-4 ਦੇ ਰੈਜ਼ੀਡੈਂਟ ਵੈਲਫੇਅਰ ਦੇ ਅਹੁਦੇਦਾਰ ਅਤੇ ਨਿਵਾਸੀ ਮੌਜੂਦ ਸਨ ।